ਵਿਦੇਸ਼ਾਂ ਤੋਂ ਲਗਾਤਾਰ ਖ਼ਾਲਿਸਤਾਨੀ ਸਮਰੱਥਕਾਂ ਵਲੋਂ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ | ਹੁਣ ਅਜਿਹਾ ਹੀ ਇੱਕ ਵਾਰ ਫ਼ਿਰ ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਸਾਹਮਣੇ ਆਇਆ ਜਿੱਥੇ ਖਾਲਿਸਤਾਨੀ ਸਮਰੱਥਕਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਜੇ ਜਦੋਂ ਇੱਕ ਸਿੱਖ ਪਰਿਵਾਰ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਖਾਲਿਸਤਾਨੀ ਸਮਰੱਥਕਾਂ ਵਲੋਂ ਅਪਸ਼ਬਦ ਬੋਲੇ ਗਏ |
.
Khalis + Taniyan did a big thing again in Canada! Look what you do with the Sikh family.
.
.
.
#khalistani #indianflag #sikhism
~PR.182~